CUET 2026 Punjabi Question Paper is available for download here. NTA conducted the CUET 2026 exam from 11th May to 31st May in two shifts.

The CUET 2026 Punjabi question paper includes the following:

  • 50 questions, all compulsory, to be attempted in 60 minutes
  • Q1 - Q40: 40 independent multiple choice questions (MCQs) with four options
  • Q41 - Q50: two reading comprehension passages with 5 questions each
  • Marking: +5 for a correct answer, -1 for an incorrect answer, 0 for an unattempted question
  • Maximum marks: 250

CUET 2026 Punjabi May 19 Shift 1 Question Paper with Solution PDF

NTA Official PDF CD PDF CD PDF with Solutions
Download official PDF 3.30 MB Download Collegedunia PDF 0.66 MB -

Also Check:

CUET 2026 Punjabi May 19 Shift 1 Questions with Solutions


Questions 1 - 40

Question 1:
ਬੋਲੀ ਕਿਸ ਨੂੰ ਆਖਦੇ ਹਨ ?
  • (A) ਧੁਨੀਆਂ ਨੂੰ
  • (B) ਆਪਣੀ ਗੱਲ ਬੋਲਕੇ ਦੂਜੇ ਤੱਕ ਪਹੁੰਚਾਉਣਾ
  • (C) ਧੁਨੀਆਂ ਦੇ ਸਾਰਥਕ ਜੋੜ ਨੂੰ
  • (D) ਉਪਭਾਸ਼ਾਵਾਂ ਦੇ ਅੰਤਰ ਨੂੰ

Question 2:
ਪੋਠੋਹਾਰੀ ਕਿਹੜੇ ਇਲਾਕੇ ਦੀ ਉਪਬੋਲੀ ਹੈ ?
  • (A) ਰਾਵਲਪਿੰਡੀ
  • (B) ਕਾਂਗੜਾ
  • (C) ਫਿਰੋਜ਼ਪੁਰ
  • (D) ਲਾਹੌਰ

Question 3:
ਵਿਆਕਰਨ ਦਾ ਸੰਬੰਧ ਕਿਸ ਨਾਲ ਹੈ ?
  • (A) ਸਮਾਜ ਨਾਲ
  • (B) ਭਾਸ਼ਾ ਨਾਲ
  • (C) ਵਿਅਕਤੀ ਨਾਲ
  • (D) ਦੇਸ਼ ਨਾਲ

Question 4:
ਉਹ ਵਿਸ਼ੇਸ਼ਣ ਜਿਸ ਰਾਹੀਂ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਦੋਸ਼, ਵਿਸ਼ੇਸ਼ਤਾ ਆਦਿ ਦਾ ਗਿਆਨ ਹੋਵੇ -
  • (A) ਨਿਸਚੇਵਾਚਕ ਪੜਨਾਂਵ
  • (B) ਮਿਣਤੀਵਾਚਕ ਪੜਨਾਂਵ
  • (C) ਗੁਣਵਾਚਕ ਪੜਨਾਂਵ
  • (D) ਗਿਣਤੀਵਾਚਕ ਪੜਨਾਂਵ

Question 5:
ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ ਸਹੀ ਅਤੇ ਸ਼ੁਧ ਸ਼ਬਦ ਦੀ ਚੋਣ ਕਰੋ:
  • (A) ਜ਼ਹਿਰ
  • (B) ਜ਼ੇਹਰ
  • (C) ਜੈਹਰ
  • (D) ਜੈਇਰ

Question 6:
'ਦੁੱਖ ਅਤੇ ਸੁੱਖ' ਦਾ ਸਮਾਸੀ ਸ਼ਬਦ ਚੁਣੋ
  • (A) ਸੁਖੀ - ਦੁਖੀ
  • (B) ਦੁਖੀ - ਸੁਖੀ
  • (C) ਦੁੱਖ - ਸੁੱਖ
  • (D) ਸੁੱਖ - ਦੁੱਖ

Question 7:
ਹੇਠ ਲਿਖੇ ਵਿਕਲਪਾਂ ਵਿਚੋ 'ਸੰਜੋਗ' ਸ਼ਬਦ ਦਾ ਸਹੀ ਵਿਰੋਧੀ ਸ਼ਬਦ ਚੁਣੋ -
  • (A) ਵਿਜੋਗ
  • (B) ਗੁੱਸਾ
  • (C) ਮੁਸ਼ਕਿਲ
  • (D) ਨਿੰਦਾ

Question 8:
'ਕਈ ਬੱਚੇ ਹਾਜ਼ਰ ਹਨ' ਵਾਕ ਵਿੱਚ ਕਿਹੜਾ ਅਨਿਸ਼ਚਿਤ ਪੜਨਾਂਵ ਹੈ ?
  • (A) ਬੱਚੇ
  • (B) ਕਈ
  • (C) ਹਾਜ਼ਰ
  • (D) ਹਨ

Question 9:
'ਕਲਮ' ਸ਼ਬਦ ਦਾ ਬਹੁ-ਵਚਨ ਰੂਪ ਕਿਹੜਾ ਹੈ ?
  • (A) ਕਲਮੇਆਂ
  • (B) ਕਲਮਏ
  • (C) ਕਲਮਾਂ
  • (D) ਕਲਮਾਵਾਂ

Question 10:
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਇਸਤਰੀ ਲਿੰਗ ਸ਼ਬਦ ਕਿਹੜਾ ਹੈ ?
  • (A) ਮਿੱਤਰ
  • (B) ਨਵਾਬ
  • (C) ਭਰਾ
  • (D) ਰਾਣੀ

Question 11:
'ਅਧਿਆਪਕ ਜੀ ਅਖਬਾਰ ਪੜ੍ਹਦੇ ਹਨ' - ਇਸ ਵਾਕ ਵਿੱਚ ਕਿਹੜੀ ਕਿਰਿਆ ਦੀ ਵਰਤੋਂ ਕੀਤੀ ਗਈ ਹੈ ?
  • (A) ਸਕਰਮਕ
  • (B) ਅਕਰਮਕ
  • (C) ਪ੍ਰੇਰਨਾਰਥਕ
  • (D) ਸਹਾਇਕ

Question 12:
ਜਦੋਂ ਕੋਈ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿੱਚ ਹੋਵੇ , ਉਹ ਕਿਹੜਾ ਕਾਲ ਹੁੰਦਾ ਹੈ ?
  • (A) ਭੂਤ ਕਾਲ
  • (B) ਵਰਤਮਾਨ ਕਾਲ
  • (C) ਭਵਿੱਖਤ ਕਾਲ
  • (D) ਪੂਰਨ ਚਾਲੂ ਭੂਤ ਕਾਲ

Question 13:
'ਦਰਜ਼ੀ ਸੂਈ ਨਾਲ ਕੱਪੜੇ ਸਿਓਂ ਰਿਹਾ ਹੈ' ਇਸ ਵਾਕ ਵਿੱਚ ਕਰਨ ਕਾਰਕ ਕਿਹੜਾ ਹੈ ?
  • (A) ਦਰਜ਼ੀ
  • (B) ਕੱਪੜੇ
  • (C) ਸੂਈ
  • (D) ਰਿਹਾ ਹੈ

Question 14:
ਕਿਉਂਕਿ, ਇਸ ਲਈ, ਜੋ, ਜਿਹੜਾ, ਜਦ-ਤਦ ਆਦਿ ਕਿਹੜੇ ਯੋਜਕ ਹਨ?
  • (A) ਸਮਾਨ ਯੋਜਕ
  • (B) ਅਧੀਨ ਯੋਜਕ
  • (C) ਇਕਹਿਰੇ ਯੋਜਕ
  • (D) ਸਮੁੱਚੀ ਸਮਾਨ ਯੋਜਕ

Question 15:
ਜਦੋਂ ਕਿਸੇ ਅਪੂਰਨ ਸੰਬੰਧਕ ਨਾਲ 'ਦੇ' ਸੰਬੰਧਕ ਲੱਗਾ ਹੋਵੇ, ਤਾਂ ਉਸਨੂੰ ਕੀ ਕਿਹਾ ਜਾਂਦਾ ਹੈ?
  • (A) ਪੂਰਨ ਸੰਬੰਧਕ
  • (B) ਅਪੂਰਨ ਸੰਬੰਧਕ
  • (C) ਦੁਬਾਜਰੇ ਸੰਬੰਧਕ
  • (D) ਮੂਲ ਸੰਬੰਧਕ

Question 16:
ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ 'ਹਾਰਾ' ਪਿਛੇਤਰ ਲੱਗ ਕੇ ਬਣੇ ਸ਼ਬਦ ਦੀ ਚੋਣ ਕਰੋ :
A. ਬਹਾਰਾਂ
B. ਬੇਸਹਾਰਾ
C. ਬਖਸ਼ਣਹਾਰਾ
D. ਰਚਨਹਾਰਾ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) ਕੇਵਲ A ਅਤੇ B
  • (B) ਕੇਵਲ B ਅਤੇ C
  • (C) ਕੇਵਲ C ਅਤੇ D
  • (D) ਕੇਵਲ B ਅਤੇ D

Question 17:
'ਅ' ਅਗੇਤਰ ਲੱਗ ਕੇ ਬਣੇ ਸ਼ਬਦਾਂ ਦੀ ਚੋਣ ਕਰੋ
A. ਅਕਲ
B. ਅਭਿੱਜ
C. ਅਸਾਮ
D. ਅਰੋਗ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) ਕੇਵਲ B ਅਤੇ C
  • (B) ਕੇਵਲ A ਅਤੇ C
  • (C) ਕੇਵਲ C ਅਤੇ D
  • (D) ਕੇਵਲ B ਅਤੇ D

Question 18:
'ਕਾਲ' ਸ਼ਬਦ ਦੇ ਸਮਾਨਾਰਥਕ ਸ਼ਬਦਾਂ ਦੀ ਚੋਣ ਕਰੋ :
A. ਸਮਾਂ
B. ਮੌਤ
C. ਕਟਾਈ
D. ਧਾਤੂ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) ਕੇਵਲ A ਅਤੇ D
  • (B) ਕੇਵਲ A ਅਤੇ B
  • (C) ਕੇਵਲ C ਅਤੇ D
  • (D) ਕੇਵਲ B ਅਤੇ D

Question 19:
ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ 'ਸੰਤੋਖ' ਸ਼ਬਦ ਦੇ ਸਮਾਨਾਰਥੀ ਸ਼ਬਦਾਂ ਦੀ ਚੋਣ ਕਰੋ :
A. ਸਬਰ
B. ਸੁੰਦਰ
C. ਗਹਿਣਾ
D. ਤ੍ਰਿਪਤੀ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) ਕੇਵਲ A ਅਤੇ D
  • (B) ਕੇਵਲ A ਅਤੇ B
  • (C) ਕੇਵਲ B ਅਤੇ D
  • (D) ਕੇਵਲ B ਅਤੇ C

Question 20:
'ਉਸਤਾਦ' ਸ਼ਬਦ ਦੇ ਸਮਾਨਾਰਥੀ ਸ਼ਬਦਾਂ ਦੀ ਚੋਣ ਕਰੋ :
A. ਉਦਾਸੀ
B. ਚੇਲਾ
C. ਅਧਿਆਪਕ
D. ਗੁਰੂ
ਹੇਠਾਂ ਲਿਖੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) ਕੇਵਲ A ਅਤੇ B
  • (B) ਕੇਵਲ A ਅਤੇ C
  • (C) ਕੇਵਲ B ਅਤੇ D
  • (D) ਕੇਵਲ C ਅਤੇ D

Question 21:
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸਧਾਰਨ ਪੰਜਾਬੀ ਵਾਕ ਦੇ ਰੂਪ ਵਿਚ ਵਿਵਸਥਿਤ ਕਰੋ :
(A) ਪੁਲ
(B) ਗਿਆ ਹੈ
(C) ਨਦੀ ਉੱਪਰ
(D) ਬਣਾ ਦਿੱਤਾ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) (C), (A), (D), (B)
  • (B) (D), (B), (A), (C)
  • (C) (A), (C), (B), (D)
  • (D) (B), (D), (C), (A)

Question 22:
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਜੋੜ ਕੇ ਅਰਥ ਭਰਪੂਰ ਵਾਕ ਬਣਾਓ :
(A) ਪੈਟਰੋਲ
(B) ਮੈਨੂੰ
(C) ਚਾਹੀਦਾ
(D) ਥੋੜ੍ਹਾ ਜਿਹਾ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) (A), (B), (C), (D)
  • (B) (C), (A), (D), (B)
  • (C) (D), (C), (B), (A)
  • (D) (B), (D), (A), (C)

Question 23:
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸਹੀ ਤਰਤੀਬ ਅਨੁਸਾਰ ਵਿਵਸਥਿਤ ਕਰੋ :
(A) ਲੱਗਦੀ ਹੈ
(B) ਖੂਹ ਵਿਚ
(C) ਮਿੱਟੀ
(D) ਖੂਹ ਦੀ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) (A), (B), (C), (D)
  • (B) (B), (A), (D), (C)
  • (C) (D), (C), (B), (A)
  • (D) (C), (D), (A), (B)

Question 24:
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਸ਼ੁਧ ਵਾਕ ਦੀ ਤਰਤੀਬ ਵਿੱਚ ਲਗਾਓ :
(A) ਪਰਵਾਹ
(B) ਛਿੱਤਰ
(C) ਨਾ ਕਰਨਾ
(D) ਜਿੰਨੀ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) (A), (B), (C), (D)
  • (B) (B), (D), (A), (C)
  • (C) (C), (A), (B), (D)
  • (D) (D), (C), (B), (A)

Question 25:
ਹੇਠਾਂ ਦਿੱਤੇ ਗਏ ਸ਼ਬਦਾਂ ਨੂੰ ਵਾਕ ਦੀ ਸਹੀ ਤਰਤੀਬ ਅਨੁਸਾਰ ਵਿਵਸਥਿਤ ਕਰੋ
(A) ਸੁਰਜੀਤ
(B) ਪਹੁੰਚੇਗਾ
(C) ਬਾਅਦ ਦਿੱਲੀ
(D) ਦੋ ਦਿਨ
ਹੇਠਾਂ ਦਿੱਤੇ ਵਿਕਲਪਾਂ ਵਿਚੋਂ ਸਹੀ ਉੱਤਰ ਚੁਣੋ :
  • (A) (A), (B), (C), (D)
  • (B) (D), (B), (A), (C)
  • (C) (A), (D), (C), (B)
  • (D) (C), (B), (D), (A)

Question 26:
ਹੇਠਾਂ ਦਿੱਤੇ ਗਏ ਵਾਕਾਂ ਵਿਚੋਂ ਸ਼ੁਧ ਵਾਕ ਚੁਣੋ
  • (A) ਕਮਜ਼ੋਰ ਤੇ ਗਰੀਬ ਹੋਣ ਕਰਕੇ ਓਹ ਦੁਖੀ ਹੈ
  • (B) ਹੋਣ ਕਰਕੇ ਕਮਜ਼ੋਰ ਅਤੇ ਗਰੀਬ ਓਹ ਦੁਖੀ ਹੈ
  • (C) ਓਹ ਕਮਜ਼ੋਰ ਅਤੇ ਗਰੀਬ ਹੋਣ ਕਰਕੇ ਦੁਖੀ ਹੈ
  • (D) ਦੁਖੀ ਹੈ ਓਹ ਗ਼ਰੀਬ ਅਤੇ ਕਮਜ਼ੋਰ ਹੋਣ ਕਰਕੇ

Question 27:
ਹੇਠਾਂ ਦਿੱਤੇ ਗਏ ਵਾਕਾਂ ਵਿਚੋਂ ਸ਼ੁਧ ਵਾਕ ਚੁਣੋ
  • (A) ਚੰਗੀ ਗੱਲ ਨਹੀਂ ਸਟੇਜ ਉੱਤੇ ਕਿਸੇ ਦੀ ਨਕਲ ਕਰਨੀ
  • (B) ਨਕਲ ਕਿਸੇ ਦੀ ਕਰਨੀ ਸਟੇਜ ਉੱਤੇ ਚੰਗੀ ਗੱਲ ਨਹੀਂ
  • (C) ਕਿਸੇ ਦੀ ਨਕਲ ਚੰਗੀ ਨਹੀਂ ਸਟੇਜ ਉੱਤੇ ਕਰਨੀ
  • (D) ਸਟੇਜ ਉੱਤੇ ਕਿਸੇ ਦੀ ਨਕਲ ਕਰਨੀ ਚੰਗੀ ਗੱਲ ਨਹੀਂ

Question 28:
ਹੇਠਾਂ ਦਿੱਤੇ ਵਾਕਾਂ ਵਿਚੋਂ ਸ਼ੁਧ ਵਾਕ ਚੁਣੋ
  • (A) ਕਿਤਾਬ ਵਿੱਚ ਗਿਆਨ ਦੀ ਗੱਲ ਲਿਖੀ ਹੁੰਦੀ ਹੈ
  • (B) ਲਿਖੀ ਹੈ ਹੁੰਦੀ ਗੱਲ ਗਿਆਨ ਦੀ ਕਿਤਾਬ ਵਿੱਚ
  • (C) ਵਿੱਚ ਕਿਤਾਬ ਲਿਖੀ ਹੁੰਦੀ ਗਿਆਨ ਦੀ ਗੱਲ
  • (D) ਗੱਲ ਗਿਆਨ ਦੀ ਹੁੰਦੀ ਹੈ ਕਿਤਾਬ ਵਿੱਚ ਲਿਖੀ

Question 29:
ਹੇਠਾਂ ਦਿੱਤੇ ਵਾਕਾਂ ਵਿਚੋਂ ਸ਼ੁਧ ਵਾਕ ਚੁਣੋ
  • (A) ਦੇ ਦਰਸ਼ਨ ਸਨ ਤਾਜ ਮਹਲ ਕੀਤੇ ਅਸੀਂ
  • (B) ਕੀਤੇ ਸਨ ਤਾਜਮਹਲ ਦੇ ਦਰਸ਼ਨ ਅਸੀਂ
  • (C) ਅਸੀਂ ਤਾਜ ਮਹਲ ਦੇ ਦਰਸ਼ਨ ਕੀਤੇ ਸਨ
  • (D) ਤਾਜ ਮਹਲ ਦੇ ਅਸੀਂ ਸਨ ਕੀਤੇ ਦਰਸ਼ਨ

Question 30:
ਹੇਠਾਂ ਦਿੱਤੇ ਵਾਕਾਂ ਵਿਚੋਂ ਸ਼ੁਧ ਵਾਕ ਚੁਣੋ
  • (A) ਦੋ ਤਲਵਾਰਾਂ ਮਿਆਨ ਵਿੱਚ ਇੱਕ ਆਉਂਦੀਆਂ ਨਹੀਂ
  • (B) ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਆਉਂਦੀਆਂ
  • (C) ਆਉਂਦੀਆਂ ਨਹੀਂ ਦੋ ਤਲਵਾਰਾਂ ਇੱਕ ਮਿਆਨ ਵਿੱਚ
  • (D) ਵਿੱਚ ਇਕ ਮਿਆਨ ਦੋ ਤਲਵਾਰਾਂ ਨਹੀਂ ਆਉਂਦੀਆਂ

Question 31:
'ਜਮਾਤ' ਸ਼ਬਦ ਨਾਂਵ ਦੀ ਕਿਹੜੀ ਕਿਸਮ ਹੈ ?
  • (A) ਇਕੱਠ ਵਾਚਕ ਨਾਂਵ
  • (B) ਭਾਵ ਵਾਚਕ ਨਾਂਵ
  • (C) ਖਾਸ ਨਾਂਵ
  • (D) ਵਸਤੂਵਾਚਕ ਨਾਂਵ

Question 32:
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਕਿਹੜਾ 'ਵੱਟੀ' ਸ਼ਬਦ ਦਾ ਸਮਾਨਾਰਥਕ ਨਹੀਂ ਹੈ
  • (A) ਕਮਾਈ
  • (B) ਅਰੋਗ
  • (C) ਬੱਤੀ
  • (D) ਵੱਟਣਾ

Question 33:
ਹੇਠਾਂ ਦਿੱਤੇ ਸ਼ਬਦਾਂ ਵਿਚੋਂ ਕਿਹੜਾ 'ਅਤਿ' ਅਗੇਤਰ ਵਾਲਾ ਸਹੀ ਸ਼ਬਦ ਹੈ
  • (A) ਅਤਿਯਾਗੀ
  • (B) ਅਤਭਰਿਆ
  • (C) ਅੰਤਰਮੁਖੀ
  • (D) ਅਤਿਕਥਨੀ

Question 34:
ਖਾਲੀ ਥਾਂ ਤੇ ਸਹੀ ਸ਼ਬਦ ਲਿਖੋ :
ਰਾਮ ਬੀਮਾਰ ਸੀ, ਉਸਨੇ ...... ਲਈ
  • (A) ਪੂੰਜੀ
  • (B) ਪੰਜੀਰੀ
  • (C) ਵਾਰੀ
  • (D) ਦਵਾਈ

Question 35:
'ਚਾਨਣ' ਸ਼ਬਦ ਦਾ ਸਹੀ ਸਮਾਨਾਰਥਕ ਸ਼ਬਦ ਚੁਣੋ :
  • (A) ਯੁੱਧ
  • (B) ਪ੍ਰਕਾਸ਼
  • (C) ਹਨੇਰਾ
  • (D) ਘਟਾ

Question 36:
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।ਸੂਚੀ ॥
ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂਉਦਾਹਰਨ
(A) ਕਾਲ ਵਾਚਕ(I) ਹੌਲੀ, ਤੇਜ਼, ਕਿਸ ਤਰ੍ਹਾਂ
(B) ਸਥਾਨ ਵਾਚਕ(II) ਥੋੜ੍ਹਾ, ਬਹੁਤਾ, ਪੂਰਾ, ਘੱਟ
(C) ਪ੍ਰਕਾਰ ਵਾਚਕ(III) ਪਹਿਲਾਂ, ਰਾਤ, ਸਵੇਰੇ, ਦੁਪਹਿਰੇ
(D) ਪਰਿਮਾਣ ਵਾਚਕ(IV) ਨੇੜੇ, ਬਾਹਰ, ਅੰਦਰ, ਇਧਰ

ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
  • (A) (A) - (III), (B) - (IV), (C) - (I), (D) - (II)
  • (B) (A) - (I), (B) - (II), (C) - (III), (D) - (IV)
  • (C) (A) - (II), (B) - (III), (C) - (IV), (D) - (I)
  • (D) (A) - (IV), (B) - (I), (C) - (II), (D) - (III)

Question 37:
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।ਸੂਚੀ ॥
ਅਰਥਅਖਾਣ
(A) ਦੁਚਿੱਤਾ ਮਨੁੱਖ ਕਿਸੇ ਪਾਸੇ ਨਹੀਂ ਲੱਗ ਸਕਦਾ(I) ਇੱਕ ਇੱਕ ਤੇ ਦੋ ਗਿਆਰਾਂ
(B) ਵਧੇਰੇ ਨੁਕਸਾਨ ਵਿੱਚੋਂ ਕੁਝ ਪੂਰਾ ਹੋਣਾ(II) ਕਰ ਮਜ਼ੂਰੀ ਖਾ ਚੂਰੀ
(C) ਮਿਲ ਕੇ ਕੰਮ ਕਰਨ ਨਾਲ ਤਾਕਤ ਵਧਦੀ ਹੈ(III) ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ
(D) ਮਿਹਨਤ ਕਰਨ ਨਾਲ ਫਲ ਮਿਲਦਾ ਹੈ(IV) ਜਾਂਦੇ ਚੋਰ ਦੀ ਲੰਗੋਟੀ ਸਹੀ

ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
  • (A) (A) - (I), (B) - (II), (C) - (III), (D) - (IV)
  • (B) (A) - (II), (B) - (I), (C) - (IV), (D) - (III)
  • (C) (A) - (IV), (B) - (III), (C) - (II), (D) - (I)
  • (D) (A) - (III), (B) - (IV), (C) - (I), (D) - (II)

Question 38:
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।ਸੂਚੀ ॥
ਅਖਾਣਅਰਥ
(A) ਇੱਕ ਚੁੱਪ ਤੇ ਸੌ ਸੁਖ(I) ਜਿਹੜਾ ਕੰਮ ਅੱਜ ਹੋ ਜਾਏ ਉਹ ਚੰਗਾ ਹੁੰਦਾ ਹੈ
(B) ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਣ ਦੇ ਹੋਰ(II) ਕੰਜੂਸ ਵਿਅਕਤੀ ਲਈ ਵਰਤਿਆ ਜਾਂਦਾ ਹੈ
(C) ਕੱਲ ਨਾਮ ਕਾਲ ਦਾ(III) ਚੁੱਪ ਰਹਿਣ ਦੇ ਲਾਭ ਦੱਸਣੇ ਹੋਣ
(D) ਚਮੜੀ ਜਾਏ ਪਰ ਦਮੜੀ ਨਾ ਜਾਏ(IV) ਮਿੱਠੀਆਂ ਗੱਲਾਂ ਨਾਲ ਭਰਮ ਜਾਣਾ

ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
  • (A) (A) - (I), (B) - (II), (C) - (III), (D) - (IV)
  • (B) (A) - (II), (B) - (III), (C) - (IV), (D) - (I)
  • (C) (A) - (III), (B) - (IV), (C) - (I), (D) - (II)
  • (D) (A) - (IV), (B) - (I), (C) - (II), (D) - (III)

Question 39:
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।ਸੂਚੀ ॥
ਅਰਥਮੁਹਾਵਰੇ
(A) ਹੋਰ ਸਹਿਣ ਨਾ ਹੋਣਾ(I) ਕਾਇਆ ਪਲਟ ਜਾਣੀ
(B) ਹੌਂਸਲਾ ਦੇਣਾ(II) ਖਿਆਲੀ ਪੁਲਾਉ ਪਕਾਉਣਾ
(C) ਸੁਧਾਰ ਹੋ ਜਾਣਾ(III) ਸਬਰ ਦਾ ਪਿਆਲਾ ਭਰ ਜਾਣਾ
(D) ਨਿਰੋਲ ਕਲਪਨਾ ਕਰਨੀ(IV) ਹੱਲਾ ਸ਼ੇਰੀ ਦੇਣੀ

ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
  • (A) (A) - (I), (B) - (II), (C) - (III), (D) - (IV)
  • (B) (A) - (III), (B) - (IV), (C) - (I), (D) - (II)
  • (C) (A) - (II), (B) - (III), (C) - (IV), (D) - (I)
  • (D) (A) - (IV), (B) - (I), (C) - (II), (D) - (III)

Question 40:
ਸੂਚੀ । ਦਾ ਸੂਚੀ ॥ ਨਾਲ ਮੇਲਾਨ ਕਰੋ :
ਸੂਚੀ ।ਸੂਚੀ ॥
ਮੁਹਾਵਰੇਅਰਥ
(A) ਉੱਚਾ ਸਾਹ ਨਾ ਕੱਢਣਾ(I) ਹਾਰ ਮੰਨਣੀ
(B) ਅੱਖਾਂ ਵਿੱਚ ਰਾਤ ਕੱਢਣੀ(II) ਹੋਰ ਸਹਿਣ ਨਾ ਹੋਣਾ
(C) ਈਨ ਮੰਨਣੀ(III) ਡਰ ਡਰ ਕੇ ਰਹਿਣਾ
(D) ਸਬਰ ਦਾ ਪਿਆਲਾ ਭਰ ਜਾਣਾ(IV) ਜਾਗਦੇ ਰਹਿਣਾ

ਹੇਠਾਂ ਲਿਖਿਆਂ ਵਿਚੋਂ ਸਹੀ ਵਿਕਲਪ ਚੁਣੋ:
  • (A) (A) - (III), (B) - (IV), (C) - (I), (D) - (II)
  • (B) (A) - (I), (B) - (II), (C) - (III), (D) - (IV)
  • (C) (A) - (II), (B) - (I), (C) - (IV), (D) - (III)
  • (D) (A) - (IV), (B) - (III), (C) - (II), (D) - (I)

Reading Comprehension - Passage 1 (Q41 - Q45)

Question 41:

ਅੱਜ ਦੇ ਨੌਜਵਾਨਾਂ ਦੀ ਸਥਿਤੀ ਕਿਹੋ ਜਿਹੀ ਹੈ ?
  • (A) ਡਾਵਾਂਡੋਲ ਅਤੇ ਨਿਰਾਸ਼ਤਾ ਭਰਪੂਰ
  • (B) ਖੁਸ਼ ਅਤੇ ਪ੍ਰਸੰਨਤਾ ਭਰਪੂਰ
  • (C) ਫੈਸਲੇ ਉੱਤੇ ਆਧਾਰਿਤ
  • (D) ਕਾਮਯਾਬੀ ਵਾਲੀ

Question 42:

ਨੌਜਵਾਨਾਂ ਨੂੰ ਕੀ ਪਤਾ ਨਹੀ ਲਗਦਾ ?
  • (A) ਆਨੰਦਿਤ ਅਵਸਥਾ
  • (B) ਓਹ ਕਿਸ ਕਿਸਮ ਦੇ ਕੰਮ ਦੀ ਯੋਗਤਾ ਰੱਖਦੇ ਹਨ
  • (C) ਸਫਲ ਜ਼ਿੰਦਗੀ
  • (D) ਕੰਮ ਵਿਚੋ ਖੇੜਾ ਨਾ ਲੱਭਣਾ

Question 43:

ਕੰਮ ਤੋਂ ਆਨੰਦ ਪ੍ਰਾਪਤ ਨਾਂ ਹੋਣ ਤੇ ਕੀ ਹੋਵੇਗਾ ?
  • (A) ਓਹ ਚਾਰੋਂ ਪਾਸੇ ਵੇਖਦਾ ਰਹੇਗਾ
  • (B) ਓਹ ਚੁਰਸਤੇ ਤੇ ਵਿਖਾਈ ਦਿੰਦਾ ਹੈ
  • (C) ਓਹ ਕੰਮ ਵਿਚੋਂ ਕਮਾਲ ਦੀ ਆਸ ਨਹੀ ਰੱਖ ਸਕਦਾ
  • (D) ਅੱਕਿਆ ਥੱਕਿਆ ਕਾਰੀਗਰ

Question 44:

ਅਨੇਕਾਂ ਕੀਮਤੀ ਜ਼ਿੰਦਗੀਆਂ ਆਪਣਾ ਮੁੱਲ ਕਿਓਂ ਨਹੀਂ ਪੁਆ ਸਕੀਆਂ ?
  • (A) ਕਿਓਂਕਿ ਓਹ ਐਸ਼ਪ੍ਰਸਤ ਸਨ
  • (B) ਕਿਓਂਕਿ ਓਹ ਕੰਮ ਨਹੀ ਕਰਦੇ ਸਨ
  • (C) ਕਿਓਂਕਿ ਓਹਨਾਂ ਦੇ ਕੰਮ ਦੀ ਚੋਣ ਗਲਤ ਸੀ
  • (D) ਕਿਓਂਕਿ ਓਹ ਕੰਮ ਕਰਨਾ ਨਹੀਂ ਸਨ ਚਾਹੁੰਦੇ

Question 45:

ਜ਼ਿੰਦਗੀ ਨੂੰ ਸਫਲ ਤੌਰ ਤੇ ਚਾਲੂ ਰੱਖਣ ਲਈ ਕਿਸ ਚੀਜ਼ ਦੀ ਵਧੇਰੇ ਲੋੜ ਹੁੰਦੀ ਹੈ ?
  • (A) ਨਿਰਾਸ਼ਾ ਦੀ
  • (B) ਪੈਸੇ ਦੀ
  • (C) ਗੁਜ਼ਾਰੇ ਦੀ
  • (D) ਖੇੜੇ ਦੀ

Reading Comprehension - Passage 2 (Q46 - Q50)

Question 46:

ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੀ ਕੌਮ ਨੂੰ ਕੀ ਕੀਤਾ ?
  • (A) ਓਹਨਾਂ ਨੂੰ ਸੁਲਾਇਆ
  • (B) ਓਹਨਾਂ ਨੂੰ ਦੇਸ਼ ਛਡਣ ਲਈ ਕਿਹਾ
  • (C) ਸੁੱਤੀ ਕੌਮ ਨੂੰ ਜਗਾਇਆ ਤੇ ਮੁਰਦਾ ਰੂਹ ਵਿੱਚ ਜਾਨ ਪਾਈ
  • (D) ਓਹਨਾਂ ਨੂੰ ਪੜ੍ਹਾਇਆ

Question 47:

ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ ਕੀ ਸੀ?
  • (A) ਮਾਤਾ ਗੁਜਰੀ ਜੀ
  • (B) ਬੀਬੀ ਭਾਨੀ ਜੀ
  • (C) ਬੀਬੀ ਅਮਰੋ ਜੀ
  • (D) ਮਾਤਾ ਸੁਲੱਖਣੀ

Question 48:

ਗੁਰੂ ਗੋਬਿੰਦ ਸਿੰਘ ਜੀ ਕਿੰਨੇ ਸਾਲ ਦੀ ਉਮਰ ਵਿੱਚ ਆਨੰਦਪੁਰ ਆ ਗਏ ?
  • (A) ਬਾਰਾਂ
  • (B) ਪੰਦਰਾਂ
  • (C) ਦਸ
  • (D) ਛੇ

Question 49:

ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਵਿਚੋਂ ਕਿਹੜੀ ਭਾਸ਼ਾ ਆਨੰਦਪੁਰ ਵਿੱਚ ਨਹੀਂ ਸਿੱਖੀ ?
  • (A) ਫ਼ਾਰਸੀ
  • (B) ਸੰਸਕ੍ਰਿਤ
  • (C) ਅੰਗ੍ਰੇਜ਼ੀ
  • (D) ਬ੍ਰਜ

Question 50:

ਗੁਰੂ ਗੋਬਿੰਦ ਸਿੰਘ ਜੀ ਨੂੰ ਮਰਯਾਦਾ ਅਨੁਸਾਰ ਗੁਰਗੱਦੀ ਉੱਪਰ ਕਿਸਨੇ ਬਿਠਾਇਆ
  • (A) ਗੁਰੂ ਤੇਗ ਬਹਾਦਰ ਜੀ ਨੇ
  • (B) ਬਾਬਾ ਰਾਮ ਕੰਵਰ ਜੀ ਨੇ
  • (C) ਬਾਬਾ ਬੁੱਢਾ ਜੀ ਨੇ
  • (D) ਗੁਰੂ ਨਾਨਕ ਦੇਵ ਜੀ ਨੇ

CUET UG 2026 Exam Pattern and Marking Scheme

Parameter Details
Exam Name Common University Entrance Test (CUET UG) 2026
Conducting Body National Testing Agency (NTA)
Exam Mode Computer-Based Test (CBT)
Exam Duration 60 minutes per test
Total Sections 3 (Languages, Domain Subjects, General Test)
Question Type Multiple Choice Questions (MCQs)
Questions per Test 50 questions (all compulsory)
Marking Scheme +5 for correct, -1 for incorrect
Maximum Marks 250 marks per test
Maximum Subject Choices 5 subjects in total
Syllabus Base Class 12 NCERT (mainly for Domain Subjects)

CUET 2026 Punjabi May 19 Shift 1 Paper Analysis